ਨਵੇ ਉਦਯੋਗ ਸਥਾਪਤ ਕਰਕੇ ਰਾਜ ਦੀ ਖੁਸ਼ਹਾਲੀ ਚ ਪਾਇਆ ਜਾਵੇਗਾ ਵਡਮੁੱਲਾ ਯੋਗਦਾਨ : ਸ੍ਰੀ ਸਚਿਨ ਪਾਠਕ

ਗੁਰਦਾਸਪੁਰ, 6 ਮਈ 2023 ( ਦੀ ਪੰਜਾਬ ਵਾਇਰ) । ਪੰਜਾਬ ਸਰਕਾਰ ਦੇ ਉਦਯੋਗ ਅਤੇ ਕਮਰਸ,ਵਿਭਾਗ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾਂ ਹਿਮਾਸ਼ੂ ਅਗਰਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸਥਾਨਕ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਇੱਕ ਵਿਸੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਸੂਬਾ ਸਰਕਾਰ ਵੱਲੋਂ ਬਣਾਈ ਗਈ ਉਦਯੋਗਿਕ ਨੀਤੀ 2022 ਬਾਰੇ ਜਾਣਕਾਰੀ ਦਿੱਤੀ ਗਈ। ਇਸ ਸੈਮੀਨਾਰ ਦੀ … Continue reading ਨਵੇ ਉਦਯੋਗ ਸਥਾਪਤ ਕਰਕੇ ਰਾਜ ਦੀ ਖੁਸ਼ਹਾਲੀ ਚ ਪਾਇਆ ਜਾਵੇਗਾ ਵਡਮੁੱਲਾ ਯੋਗਦਾਨ : ਸ੍ਰੀ ਸਚਿਨ ਪਾਠਕ